ਫਾਜ਼ਿਲਕਾ ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਚ ਦੁਪਹਿਰ 12.00 ਵੱਜੇ ਤੱਕ 22/71% ਵੋਟਾਂ ਪਾਈਆਂ
ਫਾਜ਼ਿਲਕਾ,14 ਦਸੰਬਰ (ਦਵਿੰਦਰ ਪਾਲ ਸਿੰਘ)-ਫਾਜ਼ਿਲਕਾ ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਚ ਦੁਪਹਿਰ 12.00 ਵੱਜੇ ਤੱਕ 22/71%ਵੋਟਾਂ ਜ਼ਿਲ੍ਹੇ ਭਰ ਚ ਪਾਈਆ ਹਨ, ਭਾਰੀ ਧੁੰਦ ਕਾਰਨ ਲੋਕ ਘਰਾਂ 'ਚ ਨਹੀਂ ਨਿਕਲੇ l
;
;
;
;
;
;
;
;