ਪਿੰਡ ਤਲਵੰਡੀ ਦਸੰਦਾ ਸਿੰਘ ਵਿਖੇ ਅੱਜ ਵੋਟਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵਿੱਚ ਹੋਇਆ ਤਕਰਾਰ
ਕੱਥੂ ਨੰਗਲ, 14 ਦਸੰਬਰ (ਦਲਵਿੰਦਰ ਸਿੰਘ ਰੰਧਾਵਾ)- ਕਸਬੇ ਦੇ ਨਜ਼ਦੀਕੀ ਪੈਂਦੇ ਪਿੰਡ ਤਲਵੰਡੀ ਦਸੰਦਾ ਸਿੰਘ ਵਿਖੇ ਅੱਜ ਵੋਟਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵਿੱਚ ਤਕਰਾਰ ਹੋਇਆ ਮੌਕੇ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਤਲਵੰਡੀ ਦਸੰਦਾ ਸਿੰਘ ਦੇ ਸਕੂਲ ਵਿੱਚ ਅਮਨ ਅਮਾਨ ਨਾਲ ਵੋਟਾਂ ਚੱਲ ਰਹੀਆਂ ਸਨ ਜਿਸ ਦੌਰਾਨ ਦੋਵਾਂ ਪਾਰਟੀਆਂ ਦੇ ਆਗੂ ਆਮ ਸਾਹਮਣੇ ਹੋ ਗਏ ਜਿਸ ਤਰ੍ਹਾਂ ਦੋਵਾਂ ਵਿੱਚ ਹੀ ਕਾਫੀ ਨੋਕ ਚੋਕ ਹੋਈ ਤਕਰਾਰ ਵੱਧਦਾ ਹੋਇਆ ਵੇਖ ਕੇ ਮੌਕੇ ਤੇ ਪੁੱਜ ਕੇ ਪੁਲਿਸ ਨੇ ਟਕਰਾਅ ਹੁਣ ਰੋਕਿਆ ਅਤੇ ਦੋਵਾਂ ਧਿਰਾਂ ਵਿੱਚ ਹੁਣ ਤੱਕ ਅਮਨ ਅਮਾਨ ਹੈ
;
;
;
;
;
;
;
;