JALANDHAR WEATHER

ਬਲਾਕ ਸੰਮਤੀ ਚੋਗਾਵਾਂ ਲਈ 13% ਅਤੇ ਹਰਸਾ ਛੀਨਾ ਲਈ 15% ਵੋਟਿੰਗ 12.00 ਵਜੇ ਤੱਕ ਹੋਈ

ਹਰਸਾ ਛੀਨਾ ,14 ਦਸੰਬਰ (ਕੜਿਆਲ)- ਸੂਬੇ ਅੰਦਰ ਅੱਜ ਹੋ ਰਹੀਆਂ ਬਲਾਕ ਸੰਮਤੀ ਅਤੇ ਜਿਲਾ ਪਰਿਸ਼ਦ ਦੀਆਂ ਚੋਣਾਂ ਵਿੱਚ ਬਲਾਕ ਸੰਮਤੀ ਹਰਸਾ ਛੀਨਾ ਅਤੇ ਬਲਾਕ ਸੰਮਤੀ ਚੋਗਾਵਾਂ ਦੀ ਵੋਟਿੰਗ ਲਈ ਵੋਟਰਾਂ ਵੱਲੋਂ ਕੋਈ ਖਾਸ ਉਤਸ਼ਾਹ ਨਹੀਂ ਦਿਖਾਇਆ ਜਾ ਰਿਹਾ l ਇਸ ਸਬੰਧੀ ਚੋਣ ਅਧਿਕਾਰੀ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਦੁਪਹਿਰ 12 ਵਜੇ ਤੱਕ ਬਲਾਕ ਸੰਮਤੀ ਹਰਸਾ ਛੀਨਾ ਲਈ ਬਣੇ ਜੋਨਾਂ ਵਿੱਚ 15 ਫੀਸਦੀ ਅਤੇ ਬਲਾਕ ਸੰਮਤੀ ਚੋਗਾਵਾਂ ਲਈ ਬਣੇ ਜੋਨਾਂ ਵਿੱਚ ਸਿਰਫ 13 ਫੀਸਦੀ ਵੋਟਰਾਂ ਵੱਲੋਂ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ l

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ