90 ਸਾਲਾਂ ਵਿਅਕਤੀ ਵੋਟ ਪਾਈ
ਘੋਗਰਾ (ਹੁਸ਼ਿਆਰਪੁਰ),14 ਦਸੰਬਰ (ਆਰ.ਐੱਸ.ਸਲਾਰੀਆ)- ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਬੂਥ 76 ਨੰਬਰ ਤੇ 90 ਸਾਲਾ ਵਿਅਕਤੀ ਨੇ ਆਪਣੀ ਵੋਟ ਪਾ ਕੇ ਮਤਦਾਨ ਕੀਤਾ। ਇਸ ਮੌਕੇ 'ਤੇ ਜਾਣਕਾਰੀ ਦਿੰਦੇ ਹੋਏ ਬਲਾਕ ਪ੍ਰਧਾਨ ਬਲਾਕ ਪ੍ਰਧਾਨ ਬੀ.ਸੀ ਵਿੰਗ ਮਾਸਟਰ ਕੁਲਦੀਪ ਸਿੰਘ ਭਾਰਜ ਨੇ ਜਾਣਕਾਰੀ ਦਿੰਦੇ ਆ ਦੱਸਿਆ ਕਿ 90 ਸਾਲਾਂ ਵਿਅਕਤੀ ਨੇ ਭਾਰੀ ਉਤਸ਼ਾਹ ਨਾਲ ਵੋਟ ਪਾਈ।
;
;
;
;
;
;
;
;