ਬਠਿੰਡਾ ਜ਼ਿਲ੍ਹੇ 'ਚ 12.00 ਵਜੇ ਤੱਕ ਹੋਈ 20% ਪੋਲਿੰਗ
ਬਠਿੰਡਾ, 14 ਦਸੰਬਰ (ਅੰਮਿ੍ਤਪਾਲ ਸਿੰਘ ਵਲਾਣ)- ਬਠਿੰਡਾ ਜਿਲ੍ਹੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਵੋਟਾਂ ਪੈਣ ਦੀ ਪ੍ਰਕਿਰਿਆ ਅਮਨ ਅਮਾਨ ਨਾਲ ਚੱਲ ਰਹੀ ਹੈ। ਜ਼ਿਲ੍ਹੇ 'ਚ ਦੁਪਹਿਰ 12 ਤੱਕ 20% ਪੋਲਿੰਗ ਹੋ ਚੁੱਕੀ ਹੈ।