JALANDHAR WEATHER

ਕਾਂਗਰਸ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ; ਸੋਨੀਆ ਗਾਂਧੀ , ਮਲਿਕਅਰੁਜਨ ਖੜਗੇ ਤੇ 40 ਹੋਰ ਪ੍ਰਮੁੱਖ ਹਸਤੀਆਂ ਕਰਨਗੀਆਂ ਪ੍ਰਚਾਰ

ਪਟਨਾ , 26 ਅਕਤੂਬਰ - ਬਿਹਾਰ ਵਿਧਾਨ ਸਭਾ ਚੋਣਾਂ ਦੋ ਪੜਾਵਾਂ ਵਿਚ ਹੋਣੀਆਂ ਹਨ। ਪਹਿਲੇ ਪੜਾਅ ਲਈ ਵੋਟਿੰਗ 6 ਨਵੰਬਰ ਨੂੰ ਹੋਣੀ ਹੈ। ਕਾਂਗਰਸ ਨੇ ਪਹਿਲੇ ਪੜਾਅ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿਚ 40 ਪ੍ਰਮੁੱਖ ਹਸਤੀਆਂ ਦੇ ਨਾਮ ਸ਼ਾਮਿਲ ਹਨ, ਜਿਨ੍ਹਾਂ ਵਿਚ ਮਲਿਕਅਰੁਜਨ ਖੜਗੇ, ਸੋਨੀਆ ਗਾਂਧੀ, ਮਨੋਜ ਰਾਮ, ਅਲਕਾ ਲਾਂਬਾ, ਰਾਹੁਲ ਗਾਂਧੀ ਅਤੇ ਕਨ੍ਹਈਆ ਕੁਮਾਰ ਸ਼ਾਮਿਲ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ