JALANDHAR WEATHER

ਇੰਡੀਗੋ ਕੋਲਕਾਤਾ-ਸ੍ਰੀਨਗਰ ਉਡਾਣ ਦੀ ਬਾਲਣ ਦੀ ਸਮੱਸਿਆ ਕਾਰਨ ਕਰਵਾਈ ਲੈਂਡਿੰਗ

ਨਵੀਂ ਦਿੱਲੀ, 22 ਅਕਤੂਬਰ-ਕੋਲਕਾਤਾ ਤੋਂ ਸ੍ਰੀਨਗਰ ਜਾਣ ਵਾਲੀ ਇੰਡੀਗੋ 6E6961 ਉਡਾਣ ਨੂੰ ਬਾਲਣ ਦੀ ਸਮੱਸਿਆ ਕਾਰਨ ਵਾਰਾਣਸੀ ਵਿਚ ਤਰਜੀਹੀ ਲੈਂਡਿੰਗ ਕਰਨੀ ਪਈ। ਉਡਾਣ ਵਿਚ 166 ਯਾਤਰੀ ਸਨ। ਹਵਾਈ ਅੱਡਾ ਅਥਾਰਟੀ ਨੇ ਇਹ ਜਾਣਕਾਰੀ ਦਿੱਤੀ। ਹੋਰ ਵੇਰਵਿਆਂ ਦੀ ਉਡੀਕ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ