JALANDHAR WEATHER

ਸ੍ਰੀ ਗੁਰੂ ਗੋਬਿੰਦ ਸਿੰਘ ਤੇ ਮਾਤਾ ਸਾਹਿਬ ਕੌਰ ਜੀ ਦੇ ਪਵਿੱਤਰ ਜੋੜੇ ਕੇਂਦਰੀ ਮੰਤਰੀ ਨੇ ਗੁ: ਮੋਤੀਬਾਗ ਸਾਹਿਬ ਸੌਂਪੇ

ਨਵੀਂ ਦਿੱਲੀ, 22 ਅਕਤੂਬਰ-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਪਵਿੱਤਰ ਜੋੜੇ ਸਾਹਿਬ ਨੂੰ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਗੁਰਦੁਆਰਾ ਮੋਤੀਬਾਗ ਸਾਹਿਬ ਲਿਆਂਦਾ ਅਤੇ ਰਸਮੀ ਤੌਰ 'ਤੇ ਪੰਥ ਨੂੰ ਸੌਂਪਿਆ। ਪਵਿੱਤਰ ਜੋੜੇ ਸਾਹਿਬ ਸ਼ਾਮ 6 ਵਜੇ ਤੋਂ ਰਾਤ 11 ਵਜੇ ਤੱਕ ਇਥੇ ਦਰਸ਼ਨਾਂ ਲਈ ਉਪਲਬਧ ਰਹਿਣਗੇ, ਜਿਸ ਨਾਲ ਸੰਗਤ ਆਸ਼ੀਰਵਾਦ ਪ੍ਰਾਪਤ ਕਰ ਸਕੇਗੀ। ਦਿੱਲੀ ਤੋਂ ਕੱਲ੍ਹ ਸ਼ੁਰੂ ਹੋਵੇਗੀ ਚਰਨ ਸੁਹਾਵੇ ਯਾਤਰਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ