JALANDHAR WEATHER

ਆਸਕਰ ਜੇਤੂ ਅਦਾਕਾਰ ਰੌਬਰਟ ਰੈੱਡਫੋਰਡ ਦਾ 89 ਸਾਲ ਦੀ ਉਮਰ 'ਚ ਦਿਹਾਂਤ

ਨਵੀਂ ਦਿੱਲੀ, 16 ਸਤੰਬਰ-ਆਸਕਰ ਜੇਤੂ ਅਦਾਕਾਰ ਰੌਬਰਟ ਰੈੱਡਫੋਰਡ ਦਾ 89 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਅਮਰੀਕੀ ਅਦਾਕਾਰੀ ਦੇ ਮਹਾਨ ਕਲਾਕਾਰ ਰੈੱਡਫੋਰਡ ਜੋ ਕਿ "ਦ ਸਟਿੰਗ ਐਂਡ ਬੁੱਚ ਕੈਸੀਡੀ ਐਂਡ ਦ ਸਨਡੈਂਸ ਕਿਡ' ਵਿਚ ਭੂਮਿਕਾਵਾਂ ਲਈ ਜਾਣੇ ਜਾਂਦੇ ਹਨ, ਦੇ ਦਿਹਾਂਤ ਦੀ ਦੁਖਦਾਈ ਖਬਰ ਆਈ ਹੈ।। 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ