JALANDHAR WEATHER

ਚੰਦਰ ਗ੍ਰਹਿਣ ਇਕ ਬਲੱਡ ਮੂਨ ਹੈ ਜਿਸ ਵਿਚ ਚੰਦਰਮਾ ਦੀ ਸਤ੍ਹਾ 'ਤੇ ਲਾਲ ਪਰਛਾਵਾਂ ਪਵੇਗਾ

ਨਵੀਂ ਦਿੱਲੀ , 7 ਸਤੰਬਰ - ਸਾਲ ਦਾ ਆਖਰੀ ਚੰਦਰ ਗ੍ਰਹਿਣ ਦਿਖਾਈ ਦਿੱਤਾ ਜੋ ਰਾਤ 9:58 ਵਜੇ ਸ਼ੁਰੂ ਹੋਇਆ ਅਤੇ ਗ੍ਰਹਿਣ 8 ਸਤੰਬਰ ਨੂੰ ਸਵੇਰੇ 01:26 ਵਜੇ ਖ਼ਤਮ ਹੋਵੇਗਾ। ਇਹ ਗ੍ਰਹਿਣ ਇਕ ਬਲੱਡ ਮੂਨ ਹੋਵੇਗਾ ਜਿਸ ਵਿਚ ਚੰਦਰਮਾ ਦੀ ਸਤ੍ਹਾ 'ਤੇ ਲਾਲ ਪਰਛਾਵਾਂ ਪਵੇਗਾ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ