ਬੀ.ਸੀ.ਸੀ.ਆਈ. ਨੇ ਆਸਟ੍ਰੇਲੀਆ ਵਿਰੁੱਧ ਮਹਿਲਾ ਇਕ ਦਿਨਾ ਮੈਚ ਦੀ ਲੜੀ ਲਈ ਐਲਾਨੀ ਟੀਮ

ਨਵੀਂ ਦਿੱਲੀ, 19 ਅਗਸਤ-ਬੀ.ਸੀ.ਸੀ.ਆਈ. ਨੇ ਆਸਟ੍ਰੇਲੀਆ ਵਿਰੁੱਧ ਮਹਿਲਾ ਵਨਡੇ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਹੈ, ਜਿਸ ਵਿਚ ਹਰਮਨਪ੍ਰੀਤ ਕੌਰ ਕਪਤਾਨ, ਸਮ੍ਰਿਤੀ ਮੰਧਾਨਾ ਉਪ ਕਪਤਾਨ ਹੋਵੇਗੀ।