JALANDHAR WEATHER

ਅੰਤਰਰਾਸ਼ਟਰੀ ਵਿਦਿਆਰਥੀ ਵਲੋਂ ਕੰਮ ਨਾ ਮਿਲਣ ਕਾਰਨ ਖੁਦਕੁਸ਼ੀ

ਕੈਲਗਰੀ, 2 ਅਗਸਤ (ਜਸਜੀਤ ਸਿੰਘ ਧਾਮੀ)- ਕੈਨੇਡਾ ਵਿਖੇ ਵਿਦਿਆਰਥੀ ਵੀਜੇ ’ਤੇ ਆਏ ਪੰਜਾਬੀ ਨੌਜਵਾਨ ਨੇ ਕੰਮ ਨਾ ਮਿਲਣ ਕਰਕੇ ਘਰ ਦੇ ਗਿਰਾਜ ਵਿਚ ਹੀ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਦੀ ਪਛਾਣ ਅਕਾਸ਼ਦੀਪ ਸਿੰਘ ਉਮਰ ਤਕਰੀਬਨ 22 ਸਾਲ ਵਜੋ ਹੋਈ ਹੈ। ਮ੍ਰਿਤਕ 2023 ਵਿਚ ਸਟੂਡੈਂਟ ਵੀਜੇ ’ਤੇ ਬਰੈਂਪਟਨ ਕੈਨੇਡਾ ਆਇਆ ਸੀ ਤਾਂ ਹੁਣ ਪਿਛਲੇ 3 ਕੁ ਮਹੀਨਿਆ ਤੋਂ ਕੰਮ ਦੀ ਤਲਾਸ਼ ਲਈ ਕੈਲਗਰੀ ਰਹਿਣ ਲੱਗ ਪਿਆ ਸੀ। ਮ੍ਰਿਤਕ ਪੰਜਾਬ ਅੰਦਰ ਪੱਕੇ ਪਿੰਡ ਜ਼ਿਲ੍ਹਾ ਫਰੀਦਕੋਟ ਦੀ ਰਹਿਣ ਵਾਲਾ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ