ਫਰੈਂਚ ਓਪਨ 2025 ਪੁਰਸ਼ਾਂ ਦਾ ਖਿਤਾਬ ਸਪੇਨ ਦੇ ਕਾਰਲੋਸ ਅਲਕਾਰਾਜ਼ ਨੇ ਜਿੱਤਿਆ
ਫਰੈਂਚ ਓਪਨ 2025 ਪੁਰਸ਼ਾਂ ਦਾ ਖਿਤਾਬ ਫਾਈਨਲ 'ਚ ਸਪੇਨ ਦੇ ਕਾਰਲੋਸ ਅਲਕਾਰਾਜ਼ ਨੇ ਇਟਲੀ ਦੇ ਜੈਨਿਕ ਸਿਨਰ ਨੂੰ ਹਰਾ ਕੇ ਜਿੱਤ ਲਿਆ | ਅਲਕਾਰਾਜ਼ ਨੇ ਲਗਾਤਾਰ ਦੂਜੀ ਵਾਰ ਫਰੈਂਚ ਓਪਨ ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ |
;
;
;
;
;
;
;
;