ਸਰਹੱਦੀ ਇਲਾਕੇ 'ਚ ਬਲੈਕ ਆਊਟ
ਓਠੀਆ, ਅੰਮ੍ਰਿਤਸਰ, 31 ਮਈ (ਗੁਰਵਿੰਦਰ ਸਿੰਘ ਛੀਨਾ)-ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਅਧੀਨ ਪੈਂਦੇ ਸਰਹੱਦੀ ਪਿੰਡ ਭਿੰਡੀ ਸੈਦਾਂ ਨੇੜੇ 8 ਵਜੇ ਤੋਂ ਬਿਜਲੀ ਬੰਦ ਕਰ ਦਿੱਤੀ ਹੈ ਤੇ ਬਲੈਕ ਆਊਟ ਕਰ ਦਿੱਤਾ ਹੈ।