13ਅੱਜ ਸਿੱਕਮ ਹੈ ਦੇਸ਼ ਦਾ ਮਾਣ- ਪ੍ਰਧਾਨ ਮੰਤਰੀ
ਕੋਲਕਾਤਾ, 29 ਮਈ- ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਿੱਕਮ ਦੌਰਾ ਰੱਦ ਕਰ ਦਿੱਤਾ ਗਿਆ, ਜਿਸ ਕਾਰਨ ਉਹ ਸਿੱਕਮ ਦੇ ਰਾਜ ਬਣਨ ਦੀ 50ਵੀਂ ਵਰ੍ਹੇਗੰਢ ਦੇ ਜਸ਼ਨ ਲਈ ਗੰਗਟੋਕ ਨਹੀਂ ਜਾ ਸਕੇ। ਇਸ ਦੀ ਬਜਾਏ, ਉਨ੍ਹਾਂ ਨੇ ਬਾਗਡੋਗਰਾ....
... 4 hours 27 minutes ago