ਪ੍ਰਧਾਨ ਮੰਤਰੀ ਮੋਦੀ ਕੱਲ੍ਹ ਭੁਜ ਵਿਚ 53,414 ਕਰੋੜ ਰੁਪਏ ਦੇ 33 ਵਿਕਾਸ ਪ੍ਰੋਜੈਕਟਾਂ ਦਾ ਰੱਖਣਗੇ ਨੀਂਹ ਪੱਥਰ

ਕੱਛ (ਗੁਜਰਾਤ), 25 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦੀਆਂ ਤਿਆਰੀਆਂ ਦੌਰਾਨ ਭੁਜ ਤੋਂ ਤਸਵੀਰ ਸਾਹਮਣੇ ਈ ਹੈ । ਪ੍ਰਧਾਨ ਮੰਤਰੀ ਮੋਦੀ 26 ਮਈ ਨੂੰ ਭੁਜ ਵਿਚ 53,414 ਕਰੋੜ ਰੁਪਏ ਦੇ 33 ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ।