JALANDHAR WEATHER

ਪ੍ਰਮਾਣੂ ਵਿਗਿਆਨੀ ਡਾ. ਐਮ.ਆਰ. ਸ਼੍ਰੀਨਿਵਾਸਨ ਦਾ ਦਿਹਾਂਤ

ਮੁੰਬਈ ,20 ਮਈ - ਭਾਰਤ ਦੇ ਪ੍ਰਮਾਣੂ ਪ੍ਰੋਗਰਾਮਾਂ ਨੂੰ ਦਿਸ਼ਾ ਦੇਣ ਵਾਲੇ ਸੀਨੀਅਰ ਵਿਗਿਆਨੀ ਡਾ. ਐਮ.ਆਰ. ਸ਼੍ਰੀਨਿਵਾਸਨ ਦਾ 95 ਸਾਲ ਦੀ ਉਮਰ ਵਿਚ ਊਟੀ ਵਿਚ ਦਿਹਾਂਤ ਹੋ ਗਿਆ । ਉਨ੍ਹਾਂ ਨੂੰ ਮਹਾਨ ਵਿਗਿਆਨੀ ਡਾ. ਹੋਮੀ ਜਹਾਂਗੀਰ ਭਾਭਾ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਜਿਨ੍ਹਾਂ ਨੂੰ ਭਾਰਤ ਦੇ ਪ੍ਰਮਾਣੂ ਪ੍ਰੋਗਰਾਮ ਦੇ ਪਿਤਾਮਾ ਕਿਹਾ ਜਾਂਦਾ ਹੈ। ਡਾ. ਭਾਭਾ ਦੇ ਨਾਲ ਡਾ. ਸ਼੍ਰੀਨਿਵਾਸਨ ਨੇ ਭਾਰਤ ਦੇ ਪਹਿਲੇ ਪ੍ਰਮਾਣੂ ਖੋਜ ਰਿਐਕਟਰ 'ਅਪਸਰਾ' (ਭਾਰਤੀ ਪ੍ਰਮਾਣੂ ਪ੍ਰੋਗਰਾਮ) ਦੇ ਨਿਰਮਾਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ, ਜੋ ਕਿ ਅਗਸਤ 1956 ਵਿਚ ਪੂਰਾ ਹੋਇਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ