ਆਈ.ਪੀ.ਐਲ. 2025 : ਚੇਨਈ 16 ਓਵਰਾਂ ਤੋਂ ਬਾਅਦ 159/6

ਨਵੀਂ ਦਿੱਲੀ, 20 ਮਈ-ਆਈ.ਪੀ.ਐਲ. ਵਿਚ ਅੱਜ ਚੇਨਈ ਸੁਪਰ ਕਿੰਗਜ਼ ਤੇ ਰਾਜਸਥਾਨ ਰਾਇਲਜ਼ ਵਿਚਾਲੇ ਮੈਚ ਹੈ। ਟਾਸ ਰਾਜਸਥਾਨ ਨੇ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਚੇਨਈ ਦਾ ਸਕੋਰ 16 ਓਵਰਾਂ ਤੋਂ ਬਾਅਦ 159 ਦੌੜਾਂ 6 ਵਿਕਟਾਂ ਦੇ ਨੁਕਸਾਨ ਉਤੇ ਹੈ।