JALANDHAR WEATHER

ਮੰਡ ਮੋਡ ਪਿੰਡ ’ਚ ਮਿਲਿਆ ਮਿਜ਼ਾਇਲ ਦਾ ਟੁਕੜਾ

ਜਲੰਧਰ, 10 ਮਈ- ਜਲੰਧਰ ਦੇ ਪੇਂਡੂ ਇਲਾਕੇ ਦੇ ਕਰਤਾਰਪੁਰ ਪੁਲਿਸ ਸਟੇਸ਼ਨ ਅਧੀਨ ਆਉਂਦੇ ਮੰਡ ਮੋਡ ਪਿੰਡ ਵਿਚ ਮਿਜ਼ਾਈਲ ਦਾ ਇਕ ਟੁਕੜਾ ਮਿਲਿਆ ਹੈ। ਖਾਲੀ ਖੇਤ ਵਿਚੋਂ ਮਿਜ਼ਾਈਲ ਦਾ ਟੁਕੜਾ ਮਿਲਣ ਤੋਂ ਬਾਅਦ ਲੋਕ ਹੈਰਾਨ ਰਹਿ ਗਏ। ਲੋਕਾਂ ਵਲੋਂ ਪੁਲਿਸ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਕਰਤਾਰਪੁਰ ਥਾਣੇ ਦੇ ਇੰਚਾਰਜ ਰਮਨਦੀਪ ਅਤੇ ਡੀ.ਐਸ.ਪੀ. ਕਰਤਾਰਪੁਰ ਵਿਜੇ ਕੰਵਰਪਾਲ ਮੌਕੇ ’ਤੇ ਪਹੁੰਚੇ ਤੇ ਉਨ੍ਹਾਂ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ