JALANDHAR WEATHER

ਪਿੰਡ ਸੀਕਰੀ ਨਜ਼ਦੀਕ ਮਿਲਿਆ ਡਰੋਨ

ਹੁਸ਼ਿਆਰਪੁਰ, 10 ਮਈ (ਬਲਜਿੰਦਰ ਪਾਲ ਸਿੰਘ)- ਅੱਜ ਹੁਸ਼ਿਆਰਪੁਰ ਟਾਂਡਾ ਰੋਡ ’ਤੇ ਪਿੰਡ ਸੀਕਰੀ ਨਜ਼ਦੀਕ ਡਰੋਨ ਮਿਲਿਆ ਹੈ। ਪੁਲਿਸ ਪ੍ਰਸ਼ਾਸਨ ਅਤੇ ਮਿਲਟਰੀ ਦੇ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ