ਜੰਮੂ ਤੇ ਊਧਮਪੁਰ ਤੋਂ ਦਿੱਲੀ ਲਈ ਚੱਲਣਗੀਆਂ ਤਿੰਨ ਵਿਸ਼ੇਸ਼ ਰੇਲਗੱਡੀਆਂ- ਭਾਰਤੀ ਰੇਲਵੇ

ਨਵੀਂ ਦਿੱਲੀ, 9 ਮਈ- ਭਾਰਤੀ ਰੇਲਵੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਭਾਰਤੀ ਰੇਲਵੇ ਜੰਮੂ ਅਤੇ ਊਧਮਪੁਰ ਤੋਂ ਦਿੱਲੀ ਲਈ ਤਿੰਨ ਵਿਸ਼ੇਸ਼ ਰੇਲਗੱਡੀਆਂ ਚਲਾਉਣ ਦੀ ਯੋਜਨਾ ਬਣਾ ਰਿਹਾ ਹੈ।