JALANDHAR WEATHER

ਮੌਜੂਦਾ ਹਾਲਾਤ ਵਿਚਾਲੇ PM ਮੋਦੀ ਨੇ ਫ਼ੋਨ 'ਤੇ CM ਮਾਨ ਤੇ ਰਾਜਸਥਾਨ ਦੇ CM ਨਾਲ ਕੀਤੀ ਗੱਲਬਾਤ

ਨਵੀਂ ਦਿੱਲੀ, 9 ਮਈ-PM ਮੋਦੀ ਨੇ ਫ਼ੋਨ 'ਤੇ CM ਮਾਨ ਨਾਲ ਗੱਲ ਕੀਤੀ ਤੇ ਮੌਜੂਦਾ ਹਾਲਾਤ 'ਚ ਸੁਰੱਖਿਆ ਨੂੰ ਲੈ ਕੇ ਗੱਲਬਾਤ ਕੀਤੀ। ਰਾਜਸਥਾਨ ਦੇ CM ਭਜਨ ਲਾਲ ਨਾਲ ਵੀ ਫ਼ੋਨ 'ਤੇ ਗੱਲ ਕੀਤੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ