JALANDHAR WEATHER

ਸ਼ਹਿਰ ਦੇ ਪੈਟਰੋਲ ਪੰਪਾਂ 'ਤੇ ਲੱਗੀਆਂ ਵ੍ਹੀਕਲਾਂ ਦੀਆਂ ਲੰਬੀਆਂ ਲਾਈਨਾਂ

ਗੁਰੂਹਰਸਹਾਏ, 9 ਮਈ (ਕਪਿਲ ਕੰਧਾਰੀ)-ਭਾਰਤ-ਪਾਕਿਸਤਾਨ ਤਣਾਵ ਨੂੰ ਵੇਖਦਿਆਂ ਹੋਇਆਂ ਲੋਕਾਂ ਵਲੋਂ ਪੈਟਰੋਲ ਪੰਪਾਂ ਦੇ ਜਾ ਕੇ ਵੱਡੀ ਮਾਤਰਾ ਵਿਚ ਪੈਟਰੋਲ ਤੇ ਡੀਜ਼ਲ ਡਰਾਮਾ ਵਿੱਚ ਭਰਵਾ ਕੇ ਆਪਣੇ ਆਪਣੇ ਘਰਾਂ ਵਿੱਚ ਜਮਾ ਕੀਤਾ ਜਾ ਰਿਹਾ ਹੈ ਪੈਟਰੋਲ ਪੰਪ ਤੇ ਲੋਕਾਂ ਵੱਲੋਂ ਅੱਜ ਸਾਰਾ ਦਿਨ ਲਾਈਨਾਂ ਵਿੱਚ ਲੱਗ ਕੇ ਆਪਣੇ ਆਪਣੇ ਵਹੀਕਲਾਂ ਤੇ ਡਰਮਾਂ ਵਿੱਚ ਤੇਲ ਪਵਾਇਆ ਗਿਆ ਇਸ ਮੌਕੇ ਜਦ ਪੰਪ ਤੇ ਮੌਜੂਦ ਲੋਕਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਇਸ ਪੈਟਰੋਲ ਤੇ ਡੀਜ਼ਲ ਦਾ ਸਟੋਕ ਕਿਉਂ ਕਰ ਰਹੇ ਹੋ ਤਾਂ ਉਹਨਾਂ ਨੇ ਕਿਹਾ ਕਿ ਭਾਰਤ ਪਾਕਿਸਤਾਨ ਦਰਮਿਆਨ ਵੱਧ ਰਹੇ ਜੰਗ ਦੇ ਆਸਾਰ ਨੂੰ ਦੇਖਦਿਆ ਹੋਇਆ ਅਸੀਂ ਪੈਟਰੋਲ ਤੇ ਡੀਜ਼ਲ ਦਾ ਸਟੋਕ ਕਰ ਰਹੇ ਹਾਂ ਜੇਕਰ ਜੰਗ ਲਗਦੀ ਹੈ ਤਾਂ ਅਸੀਂ ਕਿਸੇ ਹੋਰ ਜਗਹਾ ਤੇ ਜਾ ਸਕੀਏ 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ