ਆਪ੍ਰੇਸ਼ਨ ਸੰਧੂਰ 'ਤੇ ਐਮ.ਈ.ਏ., ਆਈ.ਏ.ਐਫ. ਤੇ ਫੌਜ ਵਲੋਂ ਬ੍ਰੀਫਿੰਗ ਜਾਰੀ

ਨਵੀਂ ਦਿੱਲੀ, 9 ਮਈ-ਆਪ੍ਰੇਸ਼ਨ ਸੰਧੂਰ 'ਤੇ ਐਮ.ਈ.ਏ., ਆਈ.ਏ.ਐਫ., ਫੌਜ ਦੁਆਰਾ ਸਾਂਝੀ ਬ੍ਰੀਫਿੰਗ ਜਾਰੀ ਹੈ। ਭਾਰਤ ਨੇ ਪਾਕਿਸਤਾਨ ਦੁਆਰਾ ਕੀਤੇ ਗਏ ਡਰੋਨ ਹਮਲੇ ਨੂੰ ਨਾਕਾਮ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਯਾਤਰੀ ਜਹਾਜ਼ਾਂ ਨੂੰ ਢਾਲ ਬਣਾਇਆ।