ਫਿਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਵਲੋਂ ਹੁਸੈਨ ਅਲ-ਸ਼ੇਖ ਪੀਐਲਓ ਦਾ ਡਿਪਟੀ ਨਿਯੁਕਤ

ਰਮੱਲ੍ਹਾ (ਫਿਲਸਤੀਨ), 27 ਅਪ੍ਰੈਲ - ਫਿਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਆਪਣੇ ਨਜ਼ਦੀਕੀ ਹੁਸੈਨ ਅਲ-ਸ਼ੇਖ ਨੂੰ ਫਲਸਤੀਨੀ ਮੁਕਤੀ ਸੰਗਠਨ (ਪੀਐਲਓ) ਦਾ ਡਿਪਟੀ ਨਿਯੁਕਤ ਕੀਤਾ ਹੈ।