ਹਿਮੰਤ ਬਿਸਵਾ ਸਰਮਾ ਵਲੋਂ ਬਿਲਾਵਲ ਭੁੱਟੋ ਦੀ ਨਿੰਦਾ, ਕਿਹਾ ਭਾਰਤ ਨੂੰ ਫ਼ੈਸਲਾਕੁੰਨ ਬਦਲਾ ਲੈਣ ਤੋਂ ਕੋਈ ਨਹੀਂ ਰੋਕ ਸਕਦਾ

ਗੁਹਾਟੀ, 27 ਅਪ੍ਰੈਲ - ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਪਾਕਿਸਤਾਨ ਦੇ ਬਿਲਾਵਲ ਭੁੱਟੋ ਦੀ ਨਿੰਦਾ ਕਰਦਿਆਂ ਕਿਹਾ ਕਿ ਭਾਰਤ ਨੂੰ ਫ਼ੈਸਲਾਕੁੰਨ ਬਦਲਾ ਲੈਣ ਤੋਂ ਕੋਈ ਨਹੀਂ ਰੋਕ ਸਕਦਾ।