ਕਰਨਾਟਕ: ਕਬੱਡੀ ਮੈਚ ਦੌਰਾਨ ਦਰਸ਼ਕਾਂ ਦੀ ਗੈਲਰੀ ਢਹਿ ਜਾਣ ਕਾਰਨ ਕਈ ਦਰਸ਼ਕ ਜ਼ਖਮੀ

ਮਾਂਡਿਆ (ਕਰਨਾਟਕ), 27 ਅਪ੍ਰੈਲ - ਕਰਨਾਟਕ ਦੇ ਮਾਂਡਿਆ ਜ਼ਿਲ੍ਹੇ ਵਿਚ ਕਬੱਡੀ ਮੈਚ ਦੌਰਾਨ ਦਰਸ਼ਕਾਂ ਦੀ ਗੈਲਰੀ ਢਹਿ ਜਾਣ ਕਾਰਨ ਕਈ ਦਰਸ਼ਕ ਜ਼ਖਮੀ ਹੋ ਗਏ।