JALANDHAR WEATHER

ਪਹਿਲਗਾਮ ਹਮਲੇ ਖ਼ਿਲਾਫ਼ ਇਕ ਲਗਜ਼ਰੀ ਕਾਰ ਵਿਰੋਧ ਪ੍ਰਦਰਸ਼ਨ ਦਾ ਆਯੋਜਨ

 ਪਹਿਲਗਾਮ (ਜੰਮੂ-ਕਸ਼ਮੀਰ), 27 ਅਪ੍ਰੈਲ - 22 ਅਪ੍ਰੈਲ ਨੂੰ ਬੈਸਰਨ ਮੈਦਾਨ ਵਿਚ ਹੋਏ ਭਿਆਨਕ ਅੱਤਵਾਦੀ ਹਮਲੇ, ਜਿਸ ਵਿਚ 26 ਲੋਕਾਂ ਦੀ ਜਾਨ ਗਈ, ਨੇ ਇਸ ਖੇਤਰ ਦੀ ਜੀਵਨ ਰੇਖਾ, ਸੈਰ-ਸਪਾਟਾ ਉਦਯੋਗ ਨੂੰ ਪ੍ਰਭਾਵਿਤ ਕੀਤਾ ਹੈ।ਪਹਿਲਗਾਮ ਦੇ ਖ਼ਿਲਾਫ਼ ਇਕ ਲਗਜ਼ਰੀ ਕਾਰ ਵਿਰੋਧ ਪ੍ਰਦਰਸ਼ਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਾਰ ਚਾਲਕ ਇਮਤਿਆਜ਼ ਕਹਿੰਦਾ ਹੈ, "ਇਹ ਇਕ ਦੁਖਦਾਈ ਘਟਨਾ ਸੀ ਅਤੇ ਸਾਨੂੰ ਸਾਰਿਆਂ ਨੂੰ ਇਸ ਦਾ ਅਫਸੋਸ ਹੈ। ਅਸੀਂ ਚਾਹੁੰਦੇ ਹਾਂ ਕਿ ਟਰੱਸਟ ਦੁਬਾਰਾ ਬਣਾਇਆ ਜਾਵੇ; ਅਸੀਂ ਸਮਝਦੇ ਹਾਂ ਕਿ ਇਸ ਵਿਚ ਸਮਾਂ ਲੱਗੇਗਾ... ਅਸੀਂ ਜਾਗਰੂਕਤਾ ਪੈਦਾ ਕਰਨਾ ਚਾਹੁੰਦੇ ਹਾਂ ਕਿ ਅਸੀਂ ਸਾਰੇ ਅੱਤਵਾਦ ਦੇ ਖ਼ਿਲਾਫ਼ ਇੱਕਜੁੱਟ ਹਾਂ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ