; • ਅਮਰੀਕੀ ਉਪ ਰਾਸ਼ਟਰਪਤੀ ਅੱਜ ਤੋਂ ਭਾਰਤ ਦੇ 4 ਦਿਨਾ ਦੌਰੇ 'ਤੇ ਪ੍ਰਧਾਨ ਮੰਤਰੀ ਮੋਦੀ ਨਾਲ ਕਰਨਗੇ ਮੁਲਾਕਾਤ ਅਤੇ ਤਾਜ ਮਹੱਲ ਜਾਣਗੇ
; • ਵਿਸਾਖੀ ਸੰਬੰਧੀ ਸਰੀ ਨਗਰ ਕੀਰਤਨ 'ਚ ਲੱਖਾਂ ਦੀ ਗਿਣਤੀ 'ਚ ਪਹੁੰਚੀ ਸੰਗਤ ਖ਼ਾਲਸਾਈ ਰੰਗ 'ਚ ਰੰਗਿਆ ਕੈਨੇਡਾ ਦਾ ਸ਼ਹਿਰ
; • -ਮਾਮਲਾ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ 'ਤੇ ਹੋਏ ਗ੍ਰਨੇਡ ਹਮਲੇ ਦਾ- ਦੋਸ਼ੀ ਸੈਦੁਲ ਅਮੀਨ ਦੇ ਰਿਮਾਂਡ ਵਿੱਚ 8 ਦਿਨ ਹੋਰ ਵਾਧਾ
; • ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ 'ਚ ਗੁ: ਟਾਹਲੀ ਸਾਹਿਬ ਸੰਤੋਖਸਰ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ ਗਏ
; • ਥਾਣਾ ਕੱਥੂਨੰਗਲ ਵਿਖੇ ਡਿਊਟੀ 'ਤੇ ਤਾਇਨਾਤ ਏ. ਐੱਸ. ਆਈ. ਦੀ ਚਮਨ ਲਾਲ 'ਤੇ ਰਿਸ਼ਵਤ ਲੈਣ ਦਾ ਉਸੇ ਥਾਣੇ 'ਚ ਮਾਮਲਾ ਹੋਇਆ ਦਰਜ