JALANDHAR WEATHER

ਜਾਨ੍ਹਵੀ ਕਪੂਰ ਅਤੇ ਈਸ਼ਾਨ ਖੱਟਰ ਸਟਾਰਰ ਫਿਲਮ 'ਹੋਮਬਾਉਂਡ' ਨੂੰ ਕਾਨਸ 2025 ਵਿਚ 'ਅਨ ਸਰਟਨ ਰਿਗਾਰਡ' ਸ਼੍ਰੇਣੀ ਲਈ ਚੁਣਿਆ

ਮੁੰਬਈ, 10 ਅਪ੍ਰੈਲ -ਬਾਲੀਵੁੱਡ ਨਿਰਦੇਸ਼ਕ ਨੀਰਜ ਘੇਵਾਨ ਦੀ ਦੂਜੀ ਫਿਲਮ, "ਹੋਮਬਾਉਂਡ", ਨੂੰ ਇਸ ਸਾਲ ਕਾਨਸ ਫਿਲਮ ਫੈਸਟੀਵਲ ਦੇ 'ਅਨ ਸਰਟਨ ਰਿਗਾਰਡ' ਭਾਗ ਵਿਚ ਪ੍ਰਦਰਸ਼ਿਤ ਕਰਨ ਲਈ ਚੁਣਿਆ ਗਿਆ ਹੈ । ਘੇਵਾਨ ਦੀ ਨਿਰਦੇਸ਼ਿਤ ਪਹਿਲੀ ਫਿਲਮ, "ਮਸਾਨ" (2015), ਜੋ ਕਿ 'ਅਨ ਸਰਟਨ ਰਿਗਾਰਡ' ਵਿਚ ਵੀ ਦਿਖਾਈ ਗਈ ਸੀ, ਨੂੰ ਵਿਆਪਕ ਆਲੋਚਨਾਤਮਕ ਪ੍ਰਸ਼ੰਸਾ ਮਿਲੀ ਸੀ। ਵਿੱਕੀ ਕੌਸ਼ਲ, ਰਿਚਾ ਚੱਢਾ, ਪੰਕਜ ਤ੍ਰਿਪਾਠੀ ਅਤੇ ਸੰਜੇ ਮਿਸ਼ਰਾ ਦੀ ਭੂਮਿਕਾ ਵਾਲੀ ਇਸ ਫਿਲਮ ਨੂੰ ਕਾਨਸ ਵਿਚ 'ਅਨ ਸਰਟਨ ਰਿਗਾਰਡ ਸਪੈਸ਼ਲ ਪ੍ਰਾਈਜ਼' ਈਜ਼ ਵੀ ਮਿਲਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ