JALANDHAR WEATHER

ਬਾਂਕੇ ਬਿਹਾਰੀ ਮੰਦਰ 'ਚੋਂ ਨਕਦੀ ਹੋਈ ਚੋਰੀ

ਰਾਜਪੁਰਾ, 10 ਅਪ੍ਰੈਲ (ਰਣਜੀਤ ਸਿੰਘ)-ਇਥੋਂ ਦੇ ਐਮ. ਐਲ. ਏ. ਰੋਡ ਉਤੇ ਬਣੇ ਸ਼ਹਿਰ ਦੇ ਪ੍ਰਸਿੱਧ ਬਾਂਕੇ ਬਿਹਾਰੀ ਮੰਦਰ ਵਿਚ ਚੋਰਾਂ ਨੇ ਨਕਦੀ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਚੋਰੀ ਦੀ ਇਸ ਘਟਨਾ ਨਾਲ ਪੁਲਿਸ ਤੰਤਰ ਉਤੇ ਵੀ ਉਂਗਲੀ ਉੱਠਣੀ ਸ਼ੁਰੂ ਹੋ ਗਈ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ