ਤਹੱਵੁਰ ਰਾਣਾ ਨੂੰ ਜਲਦ ਐਨ.ਆਈ.ਏ. ਦਫ਼ਤਰ ਲਿਆਂਦਾ ਜਾਵੇਗਾ

ਚੰਡੀਗੜ੍ਹ, 10 ਅਪ੍ਰੈਲ-ਤਹੱਵੁਰ ਰਾਣਾ ਨੂੰ ਜਲਦੀ ਹੀ ਐਨ.ਆਈ.ਏ. ਦਫ਼ਤਰ ਲਿਆਂਦਾ ਜਾਵੇਗਾ। ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਰਾਣਾ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਇਕ ਵਿਸ਼ੇਸ਼ ਬੈਰਕ ਵਿਚ ਰੱਖਿਆ ਜਾਵੇਗਾ। ਪਾਲਮ ਹਵਾਈ ਅੱਡੇ ਤੋਂ ਐਨ.ਆਈ.ਏ. ਦਫ਼ਤਰ ਤੱਕ ਸਖ਼ਤ ਸੁਰੱਖਿਆ ਹੈ।