ਰਿਜ਼ਰਵ ਬੈਂਕ ਸੋਮਵਾਰ ਤੋਂ ਕਰੇਗਾ 2025-26 ਦੀ ਆਪਣੀ ਪਹਿਲੀ ਮੁਦਰਾ ਨੀਤੀ ਸਮੀਖਿਆ ਮੀਟਿੰਗ

ਨਵੀਂ ਦਿੱਲੀ, 6 ਅਪ੍ਰੈਲ - ਭਾਰਤੀ ਰਿਜ਼ਰਵ ਬੈਂਕ ਸੋਮਵਾਰ ਤੋਂ 2025-26 ਦੀ ਆਪਣੀ ਪਹਿਲੀ ਮੁਦਰਾ ਨੀਤੀ ਸਮੀਖਿਆ ਮੀਟਿੰਗ ਕਰੇਗਾ। ਤਿੰਨ ਦਿਨਾਂ ਮੀਟਿੰਗ ਦੇ ਨਤੀਜੇ ਬੁੱਧਵਾਰ ਸਵੇਰੇ (ਸਵੇਰੇ 10 ਵਜੇ) ਐਲਾਨੇ ਜਾਣਗੇ।