JALANDHAR WEATHER

ਸਾਡੇ ਸਾਰੇ ਵਿਕਾਸ ਕਾਰਜ ਅਜੇ ਹਨ ਲੰਬਿਤ- ਸੰਦੀਪ ਜਾਖੜ

ਚੰਡੀਗੜ੍ਹ, 26 ਮਾਰਚ- ਰਾਜ ਦੇ ਬਜਟ ’ਤੇ, ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ਸਾਨੂੰ ਉਮੀਦ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਮੈਂ ਅਬੋਹਰ ਅਤੇ ਬੱਲੂਆਣਾ ਖੇਤਰ ਦੀ ਗੱਲ ਕਰਦਾ ਹਾਂ, ਤਾਂ ਸਾਡੇ ਸਾਰੇ ਵਿਕਾਸ ਕਾਰਜ ਲੰਬਿਤ ਹਨ। ਸਾਨੂੰ ਉਮੀਦ ਹੈ ਕਿ ਇਸ ਬਜਟ ਵਿਚ ਸਾਡੇ ਲਈ ਅਲਾਟਮੈਂਟ ਕੀਤੇ ਜਾਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ