ਮਲੌਦ ’ਚ ਕਾਂਗਰਸ ਵਲੋਂ ਧਰਨਾ ਸ਼ੁਰੂ

ਮਲੌਦ (ਖੰਨਾ), 24 ਮਾਰਚ (ਨਿਜਾਮਪੁਰ/ ਚਾਪੜਾ)- ਬੀ.ਡੀ.ਪੀ.ਓ. ਦਫ਼ਤਰ ਮਲੌਦ ਵਿਖੇ ਕਾਂਗਰਸ ਪਾਰਟੀ ਵਲੋਂ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਦੀ ਅਗਵਾਈ ਹੇਠ ਗ੍ਰਾਮ ਪੰਚਾਇਤਾਂ ਦੇ ਕੰਮ-ਕਾਜ ਨੂੰ ਲੈ ਕੇ ਧਰਨਾ ਲਗਾਇਆ ਗਿਆ ਹੈ।