ਕਾਂਗਰਸ ਵਲੋਂ 8 ਤੇ 9 ਅਪ੍ਰੈਲ ਨੂੰ ਗੁਜਰਾਤ ਹੋਣ ਵਾਲੀ ਮੀਟਿੰਗ ਲਈ ਡਰਾਫਟ ਕਮੇਟੀ ਦਾ ਗਠਨ

ਨਵੀਂ ਦਿੱਲੀ, 25 ਮਾਰਚ-ਕਾਂਗਰਸ ਵਲੋਂ 8 ਤੇ 9 ਅਪ੍ਰੈਲ ਨੂੰ ਗੁਜਰਾਤ ਵਿਚ ਹੋਣ ਵਾਲੀ ਮੀਟਿੰਗ ਲਈ ਡਰਾਫਟ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਦੀ ਪੂਰੀ ਸੂਚੀ ਜਾਰੀ ਕੀਤੀ ਹੈ। ਇਸ ਵਿਚ ਜੋ ਮੈਂਬਰ ਬਣਾਏ ਹਨ, ਉਨ੍ਹਾਂ ਦਾ ਨਾਮ ਵਗੈਰਾ ਵੀ ਦਿੱਤਾ ਹੈ।