'ਇਕ ਰਾਸ਼ਟਰ ਇਕ ਚੋਣ' ਬਿੱਲ 'ਤੇ ਸਾਂਝੀ ਸੰਸਦੀ ਕਮੇਟੀ ਦੀ ਅਗਲੀ ਮੀਟਿੰਗ 2 ਅਪ੍ਰੈਲ ਨੂੰ ਹੋਵੇਗੀ

ਨਵੀਂ ਦਿੱਲੀ, 25 ਮਾਰਚ-'ਇਕ ਰਾਸ਼ਟਰ ਇਕ ਚੋਣ' ਬਿੱਲ 'ਤੇ ਸਾਂਝੀ ਸੰਸਦੀ ਕਮੇਟੀ ਦੀ ਅਗਲੀ ਮੀਟਿੰਗ 2 ਅਪ੍ਰੈਲ, 2025 ਨੂੰ ਹੋਵੇਗੀ।