ਕੰਜ਼ਰਵੇਵਿਟ ਪਾਰਟੀ ਆਫ਼ ਕੈਨੇਡਾ ਨੇ ਅਮਨਪ੍ਰੀਤ ਸਿੰਘ ਗਿੱਲ ਨੂੰ ਹਲਕਾ ਕੈਲਗਰੀ ਸਕਾਈਵਿਊ ਤੋਂ ਐਲਾਨਿਆ ਉਮੀਦਵਾਰ

ਕੈਲਗਰੀ, 24 ਮਾਰਚ (ਜਸਜੀਤ ਸਿੰਘ ਧਾਮੀ)- ਕੰਜ਼ਰਵੇਵਿਟ ਪਾਰਟੀ ਆਫ਼ ਕੈਨੇਡਾ ਨੇ ਕੈਲਗਰੀ ਦੀ ਨਾਮਵਰ ਸ਼ਖਸੀਅਤ, ਕਾਰੋਬਾਰੀ ਅਤੇ ਪੂਰਨ ਗੁਰਸਿੱਖ ਗੁਰੂ ਘਰ ਦੇ ਸਾਬਕਾ ਮੁੱਖ ਸੇਵਾਦਾਰ ਅਮਨਦੀਪ ਸਿੰਘ ਗਿੱਲ ਨੂੰ ਪੰਜਾਬੀਆ ਦੀ ਸੰਘਣੀ ਵਸੋਂ ਵਾਲੇ ਇਲਾਕੇ ਪਾਰਲੀਮੈਂਟ ਹਲਕਾ ਕੈਲਗਰੀ ਸਕਾਈਵਿਊ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ।