ਕੰਜ਼ਰਵੇਵਿਟ ਪਾਰਟੀ ਆਫ਼ ਕੈਨੇਡਾ ਨੇ ਦਲਵਿੰਦਰ ਗਿੱਲ ਨੂੰ ਐਲਾਨਿਆ ਆਪਣਾ ਉਮੀਦਵਾਰ

ਕੈਲਗਰੀ, 15 ਮਾਰਚ (ਜਸਜੀਤ ਸਿੰਘ ਧਾਮੀ)- ਕੰਜ਼ਰਵੇਵਿਟ ਪਾਰਟੀ ਆਫ਼ ਕੈਨੇਡਾ ਨੇ ਕੈਲਗਰੀ ਦੀ ਨਾਮਵਰ ਸ਼ਖਸੀਅਤ ਤੇ ਕਾਰੋਬਾਰੀ ਦਲਵਿੰਦਰ ਗਿੱਲ ਨੂੰ ਪੰਜਾਬੀਆਂ ਦੀ ਸੰਘਣੀ ਵਸੋ ਵਾਲੇ ਇਲਾਕੇ ਪਾਰਲੀਮੈਂਟ ਹਲਕਾ ਕੈਲਗਰੀ ਮੈਕਨਾਈਟ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ।