ਰਮਜ਼ਾਨ ਦੇ ਦੂਜੇ ਜੁੰਮੇ 'ਤੇ ਜਾਮਾ ਮਸਜਿਦ ਵਿਖੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਅਦਾ ਕੀਤੀ ਨਮਾਜ਼

ਨਵੀਂ ਦਿੱਲੀ, 14 ਮਾਰਚ - ਰਮਜ਼ਾਨ ਦੇ ਦੂਜੇ ਜੁੰਮੇ ਦੇ ਮੌਕੇ 'ਤੇ ਦਿੱਲੀ ਦੀ ਜਾਮਾ ਮਸਜਿਦ ਵਿਖੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਨਮਾਜ਼ ਅਦਾ ਕੀਤੀ।