ਸੁਨੀਤਾ ਵਿਲੀਅਮਜ਼ 19 ਮਾਰਚ ਨੂੰ ਪੁਲਾੜ ਸਟੇਸ਼ਨ ਤੋਂ ਹੋਵੇਗੀ ਰਵਾਨਾ

ਹਿਊਸਟਨ (ਟੈਕਸਾਸ) (ਅਮਰੀਕਾ), 14 ਮਾਰਚ - ਨਾਸਾ ਨੇ ਕਿਹਾ ਕਿ ਭਾਰਤੀ ਮੂਲ ਦੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ 19 ਮਾਰਚ ਤੱਕ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਛੱਡਣ ਵਾਲੇ ਹਨ।