ਤੇਲੰਗਾਨਾ ਐਸਐਲਬੀਸੀ ਸੁਰੰਗ ਢਹਿਣ ਦੀ ਘਟਨਾ : ਫਸੇ ਸੱਤ ਮਜ਼ਦੂਰਾਂ ਲਈ ਬਚਾਅ ਕਾਰਜ ਜਾਰੀ

ਨਾਗਰਕੁਰਨੂਲ (ਤੇਲੰਗਾਨਾ), 14 ਮਾਰਚ 22 ਫਰਵਰੀ ਨੂੰ ਸ਼੍ਰੀਸੈਲਮ ਖੱਬੇ ਕੰਢੇ ਨਹਿਰ ਦੀ ਐਸਐਲਬੀਸੀ ਸੁਰੰਗ ਦੇ ਅੰਦਰ ਫਸੇ ਸੱਤ ਮਜ਼ਦੂਰਾਂ ਲਈ ਬਚਾਅ ਕਾਰਜ ਜਾਰੀ ਹੈ। 10 ਮਾਰਚ ਨੂੰ ਸੁਰੰਗ ਦੇ ਅੰਦਰੋਂ ਇਕ ਮਜ਼ਦੂਰ ਦੀ ਲਾਸ਼ ਕੱਢੀ ਗਈ ਸੀ।