ਪੁਤਿਨ ਵਲੋਂ ਸਿਧਾਂਤਕ ਤੌਰ 'ਤੇ ਯੂਕਰੇਨ ਚ ਜੰਗਬੰਦੀ ਲਈ ਅਮਰੀਕੀ ਪ੍ਰਸਤਾਵ ਦਾ ਸਮਰਥਨ

ਮਾਸਕੋ, 14 ਮਾਰਚ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ "ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਕਿਹਾ ਕਿ ਰੂਸ ਨੇ ਸਿਧਾਂਤਕ ਤੌਰ 'ਤੇ ਯੂਕਰੇਨ ਵਿਚ ਜੰਗਬੰਦੀ ਲਈ ਅਮਰੀਕੀ ਪ੍ਰਸਤਾਵ ਦਾ ਸਮਰਥਨ ਕੀਤਾ, ਪਰ ਕਈ ਸਪੱਸ਼ਟੀਕਰਨ ਅਤੇ ਸ਼ਰਤਾਂ ਮੰਗੀਆਂ ਹਨ, ਜੋ ਲੜਾਈ ਦੇ ਤੁਰੰਤ ਸਮਾਪਤ ਹੋਣ ਦੀ ਸੰਭਾਵਨਾ ਨੂੰ ਰੱਦ ਕਰਦੀਆਂ ਜਾਪਦੀਆਂ ਹਨ, ।