ਮੈਚ ਜਿੱਤਣ ਸਾਰ ਸ਼ਹਿਰ ਵਿਚ ਮਨਾਈ ਖੁਸ਼ੀ

ਰਾਜਪੁਰਾ , 9 ਮਾਰਚ (ਰਣਜੀਤ ਸਿੰਘ ) - ਭਾਰਤ ਬਨਾਮ ਨਿਊਜ਼ੀਲੈਂਡ ਕ੍ਰਿਕਟ ਦਾ ਮੈਚ ਜਿੱਤਣ ਸਾਰ ਲੋਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਸ਼ਹਿਰ ਵਾਸੀਆਂ ਨੇ ਕ੍ਰਿਕਟ ਪ੍ਰੇਮੀਆਂ ਨੇ ਪਟਾਕੇ ਅਤੇ ਆਤਿਸ਼ਬਾਜ਼ੀ ਕੀਤੀ ਹੈ ।