JALANDHAR WEATHER
ਤੇਲੰਗਾਨਾ 'ਚ ਸੁਰੰਗ ਢਹਿਣ ਕਾਰਨ ਅਜੇ ਵੀ ਫਸੇ ਹੋਏ ਹਨ 8 ਮਜ਼ਦੂਰ

ਨਾਗਰਕੁਰਨੂਲ (ਤੇਲੰਗਾਨਾ), 23 ਫਰਵਰੀ - ਤੇਲੰਗਾਨਾ ਦੇ ਸ਼੍ਰੀਸੈਲਮ ਲੈਫਟ ਬੈਂਕ ਨਹਿਰ ਸੁਰੰਗ ਵਿਚ ਫਸੇ ਮਜ਼ਦੂਰਾਂ ਲਈ ਬਚਾਅ ਕਾਰਜ ਅੱਜ ਸਵੇਰੇ ਵੀ ਜਾਰੀ ਰਹੇ, ਐਨ.ਡੀ.ਆਰ.ਐਫ. ਦੇ ਜਵਾਨ ਸੁਰੰਗ ਵਿਚ ਹੋਰ ਡੂੰਘਾਈ ਤੱਕ ਜਾ ਰਹੇ ਹਨ। ਸੁਰੰਗ ਵਿਚ ਅੱਠ ਮਜ਼ਦੂਰਾਂ ਦੇ ਅੰਦਰ ਫਸੇ ਹੋਣ ਦਾ ਖਦਸ਼ਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ