![](/cmsimages/20250211/4776971__a.jpg)
ਨਵੀਂ ਦਿੱਲੀ, 11 ਫਰਵਰੀ- ਲੋਕ ਸਭਾ ਸਪੀਕਰ ਓਮ ਬਿਰਲਾ ਨੇ ਮਾਲਦੀਵ ਦੀ ਪੀਪਲਜ਼ ਮਜਲਿਸ ਦੇ ਸਪੀਕਰ, ਅਬਦੁਲ ਰਹੀਮ ਅਬਦੁੱਲਾ ਦੀ ਅਗਵਾਈ ਵਿਚ ਮਾਲਦੀਵ ਸੰਸਦੀ ਵਫ਼ਦ ਦਾ ਸਦਨ ਦੀ ਕਾਰਵਾਈ ਦੇਖਣ ਲਈ ਸਵਾਗਤ ਕੀਤਾ।