ਨਵੀਂ ਦਿੱਲੀ, 3 ਫਰਵਰੀ-5 ਫਰਵਰੀ 2025 ਨੂੰ ਵਿਧਾਨ ਸਭਾ ਚੋਣਾਂ ਕਾਰਨ, ਦਿੱਲੀ ਸਰਕਾਰ ਅਧੀਨ ਸਾਰੇ ਸਰਕਾਰੀ ਦਫਤਰਾਂ, ਸਥਾਨਕ/ਖੁਦਮੁਖਤਿਆਰ ਸੰਸਥਾਵਾਂ, ਜਨਤਕ ਖੇਤਰ ਦੇ ਅਦਾਰਿਆਂ ਵਿਚ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ।
ਜਲੰਧਰ : ਸੋਮਵਾਰ 21 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
5 ਫਰਵਰੀ ਨੂੰ ਦਿੱਲੀ 'ਚ ਚੋਣਾਂ ਕਾਰਨ ਜਨਤਕ ਛੁੱਟੀ ਦਾ ਐਲਾਨ