ਨਵੀਂ ਦਿੱਲੀ, 3 ਫਰਵਰੀ-ਦਿੱਲੀ ਭਾਜਪਾ ਨੇ ਮਨੋਜ ਗਰਗ ਨੂੰ ਵਿਧਾਨ ਸਭਾ ਚੋਣਾਂ 2025 ਦੀ ਦੌੜ ਵਿਚ ਪਾਰਟੀ ਦੇ ਅਧਿਕਾਰਤ ਉਮੀਦਵਾਰ ਵਿਰੁੱਧ ਕੰਮ ਕਰਨ ਲਈ ਤੁਰੰਤ ਪ੍ਰਭਾਵ ਨਾਲ 6 ਸਾਲਾਂ ਲਈ ਪਾਰਟੀ ਵਿਚੋਂ ਕੱਢ ਦਿੱਤਾ ਹੈ।
ਜਲੰਧਰ : ਸੋਮਵਾਰ 21 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਮਨੋਜ ਗਰਗ ਨੂੰ ਪਾਰਟੀ ਵਿਰੁੱਧ ਚੱਲਣ 'ਤੇ ਭਾਜਪਾ ਨੇ 6 ਸਾਲਾਂ ਲਈ ਕੱਢਿਆ