ਨਵੀਂ ਦਿੱਲੀ, 3 ਫਰਵਰੀ-ਭਾਜਪਾ ਨੇਤਾ ਸਮ੍ਰਿਤੀ ਈਰਾਨੀ ਨੇ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਆਦਰਸ਼ ਨਗਰ ਤੋਂ ਇਕ ਮਿਹਨਤੀ ਪਾਰਟੀ ਵਰਕਰ ਨੂੰ ਉਮੀਦਵਾਰ ਬਣਾਇਆ ਗਿਆ ਹੈ। ਜਦੋਂ ਰਾਜਕੁਮਾਰ ਭਾਟੀਆ ਗਲੀਆਂ ਵਿਚ ਜਾ ਰਹੇ ਹਨ ਤਾਂ ਮੋਦੀ ਦੀ ਗਾਰੰਟੀ ਉਥੇ ਗੂੰਜ ਰਹੀ ਹੈ। ਦਿੱਲੀ ਦੇ ਲੋਕ ਮੋਦੀ ਦੀ ਗਾਰੰਟੀ 'ਤੇ ਵਿਸ਼ਵਾਸ ਕਰਦੇ ਹੋਏ ਕਮਲ ਦਾ ਬਟਨ ਜ਼ਰੂਰ ਦਬਾਉਣਗੇ ਅਤੇ ਭਾਰਤੀ ਜਨਤਾ ਪਾਰਟੀ ਦਿੱਲੀ ਵਿਚ ਜਿੱਤ ਦਾ ਝੰਡਾ ਲਹਿਰਾਏਗੀ।
ਜਲੰਧਰ : ਸੋਮਵਾਰ 21 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਦਿੱਲੀ 'ਚ ਸਮ੍ਰਿਤੀ ਈਰਾਨੀ ਨੇ ਭਾਜਪਾ ਨੇਤਾ ਲਈ ਕੀਤਾ ਚੋਣ ਪ੍ਰਚਾਰ