ਨਵੀਂ ਦਿੱਲੀ, 3 ਫਰਵਰੀ - ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਮੈਂ ਦਿੱਲੀ ਵਿਚ ਸੁਣਿਆ ਹੈ, ਉਹ (ਆਪ ਸਰਕਾਰ) ਬੱਚਿਆਂ ਨੂੰ 9ਵੀਂ ਜਮਾਤ ਤੋਂ ਬਾਅਦ ਅੱਗੇ ਨਹੀਂ ਜਾਣ ਦਿੰਦੀ। ਸਿਰਫ਼ ਉਨ੍ਹਾਂ ਬੱਚਿਆਂ ਨੂੰ ਹੀ ਜਾਣ ਦਿੱਤਾ ਜਾਂਦਾ ਹੈ, ਜਿਨ੍ਹਾਂ ਦੇ ਪਾਸ ਹੋਣ ਦੀ ਗਰੰਟੀ ਹੁੰਦੀ ਹੈ। ਕਿਉਂਕਿ ਜੇਕਰ ਉਨ੍ਹਾਂ ਦਾ ਨਤੀਜਾ ਮਾੜਾ ਆਉਂਦਾ ਹੈ, ਤਾਂ ਉਨ੍ਹਾਂ ਦੀ ਸਰਕਾਰ ਦੀ ਸਾਖ ਖਰਾਬ ਹੋ ਜਾਵੇਗੀ। ਇਸ ਲਈ ਬਹੁਤ ਬੇਈਮਾਨੀ ਵਾਲਾ ਕੰਮ ਕੀਤਾ ਜਾਂਦਾ ਹੈ।"
ਜਲੰਧਰ : ਸੋਮਵਾਰ 21 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਦਿੱਲੀ ਦੀ 'ਆਪ' ਸਰਕਾਰ ਬੱਚਿਆਂ ਨੂੰ 9ਵੀਂ ਜਮਾਤ ਤੋਂ ਬਾਅਦ ਅੱਗੇ ਨਹੀਂ ਜਾਣ ਦਿੰਦੀ - ਪ੍ਰਧਾਨ ਮੰਤਰੀ ਮੋਦੀ